Eh company baut vaddi fraud hai te nalle tuhadde paise maran vich samrth hai, complete visa solution jo ki ditte hoye address te dhokha dhadi karr rahi hai-
Sco 505, 4th floor, delta chamber, near uk vfs embassy, opp. Bus stand, gate no. 5, jawahar nagar, jalandhar, punjab 144001
Isdi website te mobile number ditte hoye hain
Completevisasolutions.net
[protected]
Eh sardar kalank hai poori quam uppar, jada tu jada share karo
bhai itni himmat thi yahn pr kisi ke baare mein bhonkne ki to apna sahi naam or sahi phone number bhi dena tha , ye aukaat hai teri ki kisi bhi company ke baare mein bakwaas kr raha hai , ye site bhi fake or faltu hai without any proof kisi ki bhi complaint upload krke image khraab kr rahe ho , is sight ke against maan haani ka case hona chaiye .
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ , ਇਹ ਬੰਦਾ ਰਵਨੀਤ ਜਿਸ ਦੀ ਆਪਣੀ ਕੋਈ ਪਹਿਚਾਣ ਨਹੀਂ ਆ ਕਿੱਦਾਂ ਕਿਸੇ ਬਾਰੇ ਇੱਦਾਂ ਦੀ ਘਟੀਆ ਸ਼ਬਦਾਵਲੀ ਵਰਤ ਸਕਦਾ ਹੈ ? ਸਹੀ ਦੱਸਾ ਤਾਂ ਮੈਂ ਅਮਰਦੀਪ ਭਾਜੀ ਨੂੰ ਬਹੁਤ ਲੰਮੇ ਸਮੇ ਤੋਂ ਜਾਣਦਾ ਹਾਂ ਉਹ ਬਹੁਤ ਹੈ ਇਮਾਨਦਾਰ ਤੇ ਆਪਣੇ ਕਿੱਤੇ ਦੇ ਪ੍ਰਤੀ ਵਫ਼ਾਦਾਰ ਇਨਸਾਨ ਨੇ. ਇਸ ਬੰਦੇ ਦੀਆਂ ਗੱਲਾਂ ਤੋਂ ਇੱਦਾ ਲੱਗ ਰਿਹਾ ਆ ਕਿ ਇਹ ਬੰਦਾ ਉਨ੍ਹਾਂ ਨੂੰ ਮੂੰਹ ਤੇ ਕੁਝ ਵੀ ਕਹਿਣ ਦੇ ਕਾਬਿਲ ਨਹੀਂ ਆ ਬੱਸ ਆਪਣੀ ਜਲਣ ਆਪਣੀ ਭੜਾਸ ਕੱਢਣ ਲਈ ਇਹ ਘਟੀਆ ਹਰਕਤ ਕੀਤੀ ਆ , ਕਿਓਂਕਿ ਇਸ ਸਾਈਟ ਤੇ ਸਿਰਫ ਇੱਕ ਫ਼ਰਜ਼ੀ ਈ-ਮੇਲ ਆਈ ਦੀ ਤੇ ਫ਼ਰਜ਼ੀ ਨਾਮ ਭਰ ਕੇ ਤੁਸੀਂ ਕਿਸੇ ਦਾ ਵੀ ਨਾਮ ਖਰਾਬ ਕਰ ਸਕਦੇ ਹੋ , ਵੈਸੇ ਇੱਕ ਗੱਲ ਦੱਸ ਕਿ ਤੂੰ ਇੰਨਾ ਗ਼ਲਤ ਲਿਖਿਆ ਆ ਉਨ੍ਹਾਂ ਬਾਰੇ ਦੱਸਦਾ ਤਾਂ ਸਹੀ ਕਿ ਗ਼ਲਤ ਹੋਇਆ ਤੇਰੇ ਨਾਲ , ਜੋ ਕੰਮ ਤੂੰ ਕੀਤਾ ਆ ਇਹ ਡਰਪੋਕ ਤੇ ਕਾਇਰ ਲੋਗ ਕਰਦੇ ਆ , ਵੈਸੇ ਪ੍ਰਮਾਤਮਾ ਸਭ ਦੇਖਦਾ ਆ …ਉਥੇ ਕਰਮਾਂ ਦੇ ਹੋਣੇ ਨੇ ਨਬੇੜੇ ਜਾਤ ਕਿਸੇ ਨਹੀਓਂ ਪੁੱਛਨੀ.. !
ਸੋ ਐਵੇਂ ਆਪਣੀ ਖੁੰਦਕ ਜਾ ਜਲਣ ਕਰਕੇ ਇੱਦਾਂ ਦੀਆਂ ਘਟੀਆਂ ਹਰਕਤਾਂ ਨਹੀਂ ਕਰੀਦੀਆਂ , ਤੇ ਕੰਪਲੈਂਟ ਦੇਖ ਕ ਲੱਗਦਾ ਵੀ ਆ ਕੀ ਤੂੰ ਸਿਰਫ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਇੱਕ ਨਾਕਾਮ ਕੋਸ਼ਿਸ਼ ਕੀਤੀ ਆ ਬਾਕੀ ਤੂੰ ਜੋ ਵੀ ਆ ਹੇਗਾ ਤੂੰ ਕਮੀਨਾ ਇਨਸਾਨ ਆ I
ਵਲੋਂ ਨਿਮਰਤਾ ਸਹਿਤ
ਦਾਸ ਪਰਮਜੀਤ ਸਿੰਘ ਖਾਲਸਾ